12th Computer Science Quiz (MCQ 3-5)

ਇੱਕ ________ ਕੰਪਿਊਟਰਾਂ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ।
ਨੈਟਵਰਕ
ਸਿਸਟਮ
ਪ੍ਰੋਟੋਕੋਲ
ਇੰਟਰਨੈੱਟ
________ ਅਸਲ ਵਿੱਚ ਮਲਟੀਪੋਰਟ ਰਿਪੀਟਰ ਹੈ।
ਹੱਬ
ਸਵਿਚ
ਰਾਊਟਰ
ਬ੍ਰਿਜ
________ ਇੱਕ 2 ਪੋਰਟ ਉਪਕਰਣ ਹੈ।
ਹੱਬ
ਸਵਿਚ
ਰਾਊਟਰ
ਬ੍ਰਿਜ
ਵਾਈ-ਫਾਈ ਦਾ ਅਰਥ ਹੈ ________
ਵਾਇਰਲੈਸ ਫੀਲਡ
ਵਾਇਰਲੈੱਸ ਫਾਈਡੈਲਿਟੀ
ਵਾਇਰ ਫਾਇਰ
ਵਾਇਰ ਫਿਡੈਲਟੀ
________ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ।
ਸਵਿੱਚ
ਬ੍ਰਿਜ
ਹੱਬ
ਬ੍ਰੋਟਰ
ਇੰਨਫਰਮੇਸ਼ਨ ਟੈਕਨਾਲੋਜੀ (ਆਈ. ਟੀ.) ਇੱਕ ਅਜਿਹਾ ਖੇਤਰ ਹੈ ਜਿਸਦੇ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਉਪਕਰਣ (ਹਾਰਡਵੇਅਰ, ਸਾਫਟਵੇਅਰ) ਦੀ ਵਰਤੋ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, _________, ਸੁਰੱਖਿਅਤ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।
ਐਕਸੈਸ ਕਰਨ
ਪ੍ਰਕਿਰਿਆ ਕਰਨ
ਪ੍ਰਭਾਸ਼ਿਤ ਕਰਨ
ਸੇਵ ਕਰਨ
ਆਨਲਾਈਨ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਵਿਦਿਆਰਥੀ _________ ਦੀ ਵਰਤੋਂ ਕਰਕੇ ਕਿਸੇ ਵੀ ਜਗ੍ਹਾ ਬੈਠ ਕੇ ਵੀ ਸਿੱਖ ਸਕਦੇ ਹਨ।
ਇੰਟਰਨੈਟ
ਬਿਜਲੀ
5 ਜੀ ਟੈਕਨਾਲੋਜੀ
ਈਮੇਲ
ਐਂਡਰਾਇਡ ਅਪਰੇਟਿੰਗ ਸਿਸਟਮ ਇੱਕ____________ਆਪਰੇਟਿੰਗ ਸਿਸਟਮ ਹੈ ।
ਕੰਪਿਊਟਰ
ਮੋਬਾਇਲ
ਤਕਨੀਕ
ਵਰਚੂਅਲ-ਰਿਐਲਟੀ
ਕਲਾਊਡ ਕੰਪਿਊਟਿੰਗ ਇਕ ਕਿਸਮ ਦੀ ___________ ਅਧਾਰਿਤ ਕੰਪਿਊਟਿੰਗ ਤਕਨੀਕ ਹੈ।
ਬਿੱਗ ਡਾਟਾ
ਇੰਟਰਨੈਟ
ਆਈ.ਓ.ਟੀ.
ਬਲੂਟੁੱਥ
AI ਦੀ ਧਾਰਣਾ ਕਿਸ ਨੇ ਲਿਆਂਦੀ?
ਵਿਕਟਰ ਐਲਿਸ
ਮਾਰਵਿਨ ਮਿਨਸਕੀ
ਐਲਨ ਟਿਊਰਿੰਗ
ਜੋਹਨ ਮੈਕਕਾਰਥੀ
AI ਦੀ ਕਿਹੜੀ ਕਿਸਮ ਇਕਹਰੀਆਂ ਯੋਗਤਾਵਾਂ ਤੇ ਕੇਂਦਰਿਤ ਹੈ ਅਤੇ ਇਕ ਖਾਸ ਕਾਰਜ ਕਰਦੀ ਹੈ?
ਸੁਪਰ AI
ਨੈਰੋ AI
ਜਨਰਲ AI
ਇਹਨਾਂ ਵਿੱਚੋਂ ਕੋਈ ਨਹੀਂ
ਇਨ੍ਹਾਂ ਵਿੱਚੋਂ ਕਿਸ AI ਕਿਸਮ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ?
ਲਿਮਟਡ ਮੈਮਰੀ
ਰੀਐਕਟਿਵ ਮਸ਼ੀਨਾਂ
ਦਿਮਾਗ ਦੀਆਂ ਗੱਲਾਂ
ਸਵੈ-ਜਾਗਰੂਕਤਾ
ਕੁਦਰਤੀ ਭਾਸ਼ਾ ਨੂੰ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਬਦਲਣਾ ਅਖਵਾਉਂਦਾ ਹੈ?
ਇੰਟਰੂਸਨ ਡੀਟੈਕਸ਼ਨ
ਮਸ਼ੀਨ ਟ੍ਰਾਂਸਲੇਸ਼ਨ
ਆਈਡੈਂਟੀਫਿਕੇਸ਼ਨ
ਇਹਨਾਂ ਵਿੱਚੋਂ ਕੋਈ ਨਹੀਂ
ਐਕਸਪਰਟ ਸਿਸਟਮ ਦਾ ਦਿਮਾਗ ਹੁੰਦਾ ਹੈ _________
ਇੰਫਰੈਂਸ ਇੰਜਣ
ਨਾਲੇਜ਼-ਬੇਸ
ਯੂਜ਼ਰ ਇੰਟਰਫੇਸ
ਇਨ੍ਹਾਂ ਵਿੱਚੋਂ ਕੋਈ ਨਹੀਂ
ਜਿੱਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ?
ਡੋਮੇਨ ਐਕਸਪਰਟ
ਨਾਲੇਜ਼-ਬੇਸ
ਯੂਜ਼ਰ
ਇਹ ਸਾਰੇ
ਰੋਬੋਟ ਜੋ ਇੱਕਤਰ ਕੀਤੇ ਡੇਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ?
ਹੈਲਥ ਕੇਅਰ ਰੋਬੋਟ
ਘਰੇਲੂ ਰੋਬੋਟ
ਮਿਲਟਰੀ ਰੋਬੋਟ
ਰਿਸਰਚ ਰੋਬੋਟ
0
{"name":"12th Computer Science Quiz (MCQ 3-5)", "url":"https://www.quiz-maker.com/Q8QID7RH8","txt":"ਇੱਕ ________ ਕੰਪਿਊਟਰਾਂ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ।, ________ ਅਸਲ ਵਿੱਚ ਮਲਟੀਪੋਰਟ ਰਿਪੀਟਰ ਹੈ।, ________ ਇੱਕ 2 ਪੋਰਟ ਉਪਕਰਣ ਹੈ।","img":"https://www.quiz-maker.com/3012/images/ogquiz.png"}
Powered by: Quiz Maker