6th Computer Science (MCQ 1-4)

ਕੰਪਿਊਟਰ ਇੱਕ ____________ ਹੈ।
ਇਲੈਕਟ੍ਰਾਨਿਕ ਮਸ਼ੀਨ
ਮਕੈਨੀਕਲ ਮਸ਼ੀਨ
ਚੁੰਬਕੀ ਮਸ਼ੀਨ
ਉਪਰੋਕਤ ਸਾਰੇ
ਕੰਪਿਊਟਰ____________ ਕਰ ਸਕਦਾ ਹੈ।
ਗਣਨਾਵਾਂ
ਡਾਟਾ ਅਤੇ ਹਦਾਇਤਾਂ ਪ੍ਰਾਪਤ
ਸਟੋਰ
ਉਪਰੋਕਤ ਸਾਰੇ
ਕੰਪਿਊਟਰ ਆਪਣੇ ਕੰਮ ਬਹੁਤ __________ ਨਾਲ ਕਰਦਾ ਹੈ।
ਰਫ਼ਤਾਰ
ਸ਼ੁੱਧਤਾ
ਗੁਣਵਤਾ
ਉਪਰੋਕਤ ਸਾਰੇ
ਬੈਕਾਂ ਵਿਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ?
ਬੈਂਕ ਨੂੰ ਸੁਰੱਖਿਅਤ ਰੱਖਣ ਲਈ
ਖਾਤਿਆਂ ਦਾ ਰਿਕਾਰਡ ਰੱਖਣ ਲਈ
ਬੈਂਕ ਨੂੰ ਸਾਫ਼ ਰੱਖਣ ਲਈ
ਇਹਨਾਂ ਵਿੱਚੋਂ ਕੋਈ ਨਹੀਂ
ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਇਸ ਇਕਾਈ ਨਾਲ ਮਾਪਿਆ ਜਾਂਦਾ ਹੈ?
ਮਿੰਟ
ਘੰਟੇ
ਮੀਲੀਸੈਕਿੰਡ
ਦਿਨ
ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?
ਨੋਟਿਸ ਬਨਾਉਣ ਲਈ
ਨਤੀਜੇ ਤਿਆਰ ਕਰਨ ਲਈ
ਰਿਪੋਰਟਾਂ ਤਿਆਰ ਕਰਨ ਲਈ
ਉਪਰੋਕਤ ਸਾਰੇ
ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ?
ਰਫ਼ਤਾਰ
ਸ਼ੁੱਧਤਾ
ਕੋਈ ਸਮਝ ਨਾ ਹੋਣਾ
ਅਣਥੱਕ
ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ?
ਇਨਪੁੱਟ ਯੂਨਿਟ
ਆਉਟਪੁੱਟ ਯੂਨਿਟ
ਕੰਟਰੋਲ ਯੂਨਿਟ
ਇਹਨਾਂ ਚੋਂ ਕੋਈ ਨਹੀਂ
ਇਹਨਾਂ ਵਿੱਚੋਂ ਕਿਹੜਾ ਸੀ.ਪੀ.ਯੂ.(CPU) ਦਾ ਭਾਗ ਹੈ?
ਕੰਟਰੋਲ ਯੂਨਿਟ
ਮੈਮਰੀ ਯੂਨਿਟ
ਏ. ਐੱਲ. ਯੂ.
ਉਪਰੋਕਤ ਸਾਰੇ
ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੌਰ ਤੇ ਡਾਟਾ ਸਟੋਰ ਕਰਦੀ ਹੈ?
ਪ੍ਰਾਇਮਰੀ ਮੈਮਰੀ
ਰੈਮ
ਸੈਕੰਡਰੀ ਮੈਮਰੀ
ਉਪਰੋਕਤ ਸਾਰੇ
ਸਭ ਤੋਂ ਜਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ?
ਮੇਨ ਫਰੇਮ ਕੰਪਿਊਟਰ
ਮਿੰਨੀ ਕੰਪਿਊਟਰ
ਮਾਇਕ੍ਰੋ ਕੰਪਿਊਟਰ
ਸੁਪਰ ਕੰਪਿਊਟਰ
ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਉਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ?
ਮੈਮਰੀ
ਇਨਪੁੱਟ ਯੂਨਿਟ
ਕੰਟਰੋਲ ਯੂਨਿਟ
ਆਉਟਪੁੱਟ ਯੂਨਿਟ
ਕੰਪਿਊਟਰ ਉੱਪਰ ਲੋਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ?
ਸਟਾਰਟ ਮੀਨੂੰ
ਡੈਸਕਟਾਪ
ਟਾਸਕਬਾਰ
ਕੋਈ ਨਹੀਂ
ਡੀਲੀਟ ਕੀਤੀਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ?
ਮਾਈ-ਕੰਪਿਊਟਰ
ਨੈਟਵਰਕ
ਰੀ-ਸਾਈਕਲਬਿਨ
ਉਪਰੋਕਤ ਸਾਰੇ
ਵਿੰਡੋ ਦਾ ਕਿਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ?
ਰੀਸਾਇਕਲ ਬੀਨ
ਡੈਸਕਟਾਪ
ਟਾਸਕਬਾਰ
ਕੋਈ ਨਹੀਂ
ਕਿਹੜਾ ਆਪ੍ਰੇਟਿੰਗ ਸਿਸਟਮ ਦੀ ਉਦਾਹਰਣ ਹੈ?
ਵਿੰਡੋਜ਼
ਐਂਡਰਾਇਡ
ਡਾਸ
ਉਪਰੋਕਤ ਸਾਰੇ
ਕਿਸੇ ਵੀ ਫਾਈਲ ਨੂੰ ਖੋਲਣ ਲਈ ਅਸੀਂ ਕਿਸ ਤੇ ਡਬਲ ਕਲਿੱਕ ਕਰ ਸਕਦੇ ਹਾਂ।
ਸੰਬਧਤ ਫਾਈਲ
ਫਾਈਲ ਦਾ ਸ਼ਾਰਟਕੱਟ
ਦੋਵੋਂ ੳ ਅਤੇ ਅ
ਕੋਈ ਨਹੀਂ
ਪੇਂਟ ਵਿੰਡੋ ਦੇ ਸਭ ਤੋਂ ਉਪੱਰਲੇ ਪਾਸੇ ________ ਬਾਰ ਮੌਜੂਦ ਹੁੰਦੀ ਹੈ।
ਟਾਈਟਲ ਬਾਰ
ਸਟੇਟਸ ਬਾਰ
ਸਕਰੋਲ ਬਾਰ
ਟਾਸਕ ਬਾਰ
___________ ਟੂਲਬਾਰ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ। ਇਸਦੀ ਪੁਜੀਸ਼ਨ ਅਸੀਂ ਟਾਈਟਲ ਬਾਰ ਵਿੱਚ ਉੱਪਰ ਜਾਂ ਹੇਠਾਂ ਬਦਲ ਸਕਦੇ ਹਾਂ।
ਕੁਇੱਕ ਅਸੈੱਸ ਬਾਰ
ਸਟੇਟਸ ਬਾਰ
ਸਕਰੋਲ ਬਾਰ
ਉਪਰੋਕਤ ਸਾਰੇ
ਮੀਨੂੰ ਬਾਰ ਤੇ ਸਭ ਤੋਂ ਪਹਿਲਾਂ _________ ਬਟਨ ਮੌਜੂਦ ਹੁੰਦਾ ਹੈ।
ਪੇਂਟ
ਹੈਲਪ
ਕਲੋਜ਼
ਮੀਨੀਮਾਇਜ਼
ਸਕਰੀਨ ਨੂੰ ਖਿਸਕਾਉਣ ਲਈ ਸਕਰੋਲ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ____ ਪ੍ਰਕਾਰ ਦੀਆਂ ਹੁੰਦੀਆ ਹਨ।
ਦੋ
ਤਿੰਨ੍ਹ
ਚਾਰ
ਪੰਜ
________ ਆਪਸ਼ਨ ਦੀ ਵਰਤੋਂ ਨਾਲ ਅਸੀਂ ਆਪਣੀ ਤਸਵੀਰ ਦੀ ਇੱਕ ਕਾਪੀ ਕਿਸੇ ਹੋਰ ਨਾਂ ਤੇ ਸੇਵ ਕਰ ਸਕਦੇ ਹਾਂ।
ਸੇਵ ਐਜ਼
ਓਪਨ
ਨਿਊ
ਐਗਜ਼ਿਟ
0
{"name":"6th Computer Science (MCQ 1-4)", "url":"https://www.quiz-maker.com/QJ4TQKOCU","txt":"ਕੰਪਿਊਟਰ ਇੱਕ ____________ ਹੈ।, ਕੰਪਿਊਟਰ____________ ਕਰ ਸਕਦਾ ਹੈ।, ਕੰਪਿਊਟਰ ਆਪਣੇ ਕੰਮ ਬਹੁਤ __________ ਨਾਲ ਕਰਦਾ ਹੈ।","img":"https://www.quiz-maker.com/3012/images/ogquiz.png"}
Powered by: Quiz Maker