11th MCQ Computer Science (3-4) Amandeep Singh (CF, GSSS MANGAT LDH)

€ਸਾਈਬਰ’ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ?
ਾਈਬਰ ਕ੍ਰਾਇਮ
ਾਈਬਰਨੇਟਿਕ
ਸਾਈਬਰ ਅਟੈਕ
ਾਈਬਰ ਸੁਰੱਖਿਆ
ਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾੱਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ?
ਿਸ਼ਿੰਗ
ਟਾੱਕਿੰਗ
ਾਇਰੇਸੀ
ੈਕਿੰਗ
ਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰਾਂ ਕੰਮ ਕਰਦਾ ਹੈ?
ਪਾਈਵੇਅਰ
ੰਪਿਊਟਰ ਵਾਇਰਸ
ਡਵੇਅਰ
ੈਨਸਮਵੇਅਰ
ਹ ਕਿਹੜੀ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ ਚਿੰਨਾਂ ਵਿੱਚ ਬਦਲ ਦਿੰਦੀ ਹੈ?
ਖਤ ਪਾਸਵਰਡ
ਾਇਰਵਾਲ
ਿਜ਼ੀਟਲ ਸਿਗਨੇਚਰ
ਨਕ੍ਰਿਪਸ਼ਨ
ਈ.ਟੀ. ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
ਈ.ਟੀ. ਐਕਟ 2008
ਈ.ਟੀ.ਏ. 2000
ਨਫਰਮੇਸ਼ਨ ਐਕਟ
ੰਕਮ ਟੈਕਸ ਐਕਟ
ਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ?
ਰਲਡ ਵਾਈਡ ਵੈੱਬ
ੰਟਰਨੈੱਟ
ਾਈਬਰ ਸਪੇਸ
ਾਈਬਰ ਕੈਫੇ
_________ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।
ਾਫਟਵੇਅਰ ਮੇਨਟੇਨੈਂਸ
ਾਰਡਵੇਅਰ ਮੇਨਟੇਨੈਂਸ
ਰੈਕਟਿਵ ਮੇਨਟੇਨੈਂਸ
੍ਰੀਵੈਂਟਿਵ ਮੇਨਟੇਨੈਂਸ
ੰਪਿਊਟਿੰਗ ਵਿੱਚ, ___________ ਇੱਕ ਕੰਪਿਊਟਰ ਚਾਲੂ ਕਰਨ ਦੀ ਪ੍ਰਕਿਰਿਆ ਹੈ।
ੇਫ਼ ਮੋਡ
ੂਟਿੰਗ
ਟਾਰਟਿੰਗ
ਾਗ-ਇਨ
ਹਨਾਂ ਵਿੱਚੋਂ ਕਿਹੜਾ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ?
ਥਰਨੈੱਟ
PS/2 ਪੋਰਟ
ੀ.ਜੀ.ਏ.
੍ਰਿੰਟਰ
__________ ਸਕਿਓਰਿਟੀ ਉਪਕਰਣ ਵਿੰਡੋਜ਼ ਦੇ ਨਵੀਨਤਮ ਵਰਜਨ ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ।
ਂਟੀਵਾਇਰਸ
ਾਲਵੇਅਰ
ਿੰਡੋਜ਼ ਡਿਫੈਂਡਰ
ੀਫਰੈਗਮੈਂਟਰ
______________ ਇੱਕ ਸਾਫਟਵੇਅਰ ਹੈ ਜੋ ਆਖਰੀ ਉਪਭੋਗਤਾ (end user) ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ।
ਿੰਡੋਜ਼ ਡਿਫੈਂਡਰ
ਾਈਲ ਕੰਪ੍ਰੈਸਨ ਯੂਟਿਲਟੀ
ਪਰੇਟਿੰਗ ਸਿਸਟਮ
ਕਿਓਰਿਟੀ ਟੂਲ
{"name":"11th MCQ Computer Science (3-4) Amandeep Singh (CF, GSSS MANGAT LDH)", "url":"https://www.quiz-maker.com/QPREVIEW","txt":"‘ਸਾਈਬਰ’ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ?, ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾੱਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ?, ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰਾਂ ਕੰਮ ਕਰਦਾ ਹੈ?","img":"https://www.quiz-maker.com/3012/images/ogquiz.png"}
Powered by: Quiz Maker