10th MCQ Computer Science (5-6) Amandeep Singh (CF, GSSS MANGAT LDH)

ਓਪਰੇਟਿੰਗ ਸਿਸਟਮ ਇਕ _______________ ਹੈ।
ਟਰਮੀਨਲ
ਸਿਸਟਮ ਸਾਫਟਵੇਅਰ
ਐਪਲੀਕੇਸ਼ਨ ਸਾਫਟਵੇਅਰ
ਪ੍ਰੋਸੈਸਰ
______________ ਦਾ ਅਰਥ ਹੈ ਕਈ ਪ੍ਰੋਗਰਾਮਾਂ ਨੂੰ ਇੱਕੋ ਸਮੇਂ ਮੁੱਖ ਮੈਮੋਰੀ ਦੇ ਵੱਖ ਵੱਖ ਹਿੱਸਿਆਂ ਵਿਚ ਰੱਖਣਾ ਅਤੇ ਉਹਨਾਂ ਨੂੰ ਇਕ-ਇਕ ਕਰਕੇ ਚਲਾਉਣਾ।
ਮਲਟੀ-ਐਪਲੀਕੇਸ਼ਨ
ਮਲਟੀ-ਪ੍ਰੋਸੈਸਿੰਗ
ਮਲਟੀ-ਪ੍ਰੋਗਰਾਮਿੰਗ
ਮਲਟੀ-ਟਾਈਮਿੰਗ
_________ ਦੇ ਯੂਜ਼ਰਜ਼ ਦਾ ਕੰਪਿਊਟਰ ਸਿਸਟਮ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ।
ਬੈਚ ਪ੍ਰੋਸੈਸਿੰਗ ਸਿਸਟਮ
ਟਾਈਮ ਸ਼ੇਅਰਿੰਗ ਸਿਸਟਮ
ਨੈਟਵਰਕ ਓਪਰੇਟਿੰਗ ਸਿਸਟਮ
ਡਿਸਟ੍ਰੀਬਿਊਟਿਡ ਸਿਸਟਮ
_____________ ਇੰਟਰਨੈਟ ਅਤੇ ਸਾਡੇ ਲੋਕਲ ਏਰੀਆ ਨੈਟਵਰਕ ਦੇ ਵਿਚਕਾਰ ਇੱਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਹੈ।
ਓਪਰੇਟਿੰਗ ਸਿਸਟਮ
ਪ੍ਰੋਸੈਸਰ
ਫਾਇਰਵਾਲ
ਸੁਰੱਖਿਆ ਖਤਰੇ
GUI ਦਾ ਪੂਰਾ ਨਾਂ _________________ ਹੈ।
ਗ੍ਰਾਫ ਯੂਜ਼ਰ ਇੰਟਰਫੇਸ
ਗ੍ਰਾਫਿਕਸ ਯੂਜ਼ਰ ਇੰਟਰਫੇਸ
ਗ੍ਰਾਫਿਕਲ ਯੂਜ਼ਰ ਇੰਟਰਫੇਸ
ਕੋਈ ਨਹੀਂ
ਉਹ ਪ੍ਰੋਗਰਾਮਾਂ ਜਿਨ੍ਹਾਂ ਦੀ ਵਰਤੋਂ ਕਿਤਾਬਾਂ, ਰਸਾਲਿਆਂ, ਅਖ਼ਬਾਰਾਂ, ਫਲਾਇਰ, ਪੈਂਫਲੈਟਸ ਅਤੇ ਹੋਰ ਬਹੁਤ ਸਾਰੇ ਪ੍ਰਿੰਟਡ ਡਾਕੂਮੈਂਟਸ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
ਡੈਸਕ ਪਬਲੀਸ਼ਿੰਗ
ਡੈਸਕਟਾਪ ਪਬਲੀਸ਼ਿੰਗ
ਟਾਪ ਪਬਲੀਸ਼ਿੰਗ
ਪਬਲੀਸ਼ਿੰਗ
_____________ ਇੱਕ ਅਜਿਹਾ ਸਿਸਟਮ ਹੈ ਜੋ ਸਾਨੂੰ ਇਹ ਦਰਸਾਉਂਦਾ ਹੈ ਕਿ ਜਦੋਂ ਅਸੀਂ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਰਾਂਗੇ ਤਾਂ ਇਹ ਕਿਹੋ ਜਿਹਾ ਦਿਖਾਈ ਦੇਵੇਗਾ।
WYSWJKI
WKSWUG
WUSIWUG
WYSIWYG
____________ ਇੱਕ ਪੈਰੀਫਿਰਲ (Peripheral) ਮਸ਼ੀਨ ਹੈ ਜੋ ਕੰਪਿਊਟਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਗ੍ਰਾਫਿਕਸ ਜਾਂ ਟੈਕਸਟ ਦੇ ਰੂਪ ਵਿੱਚ ਇੱਕ ਪੇਪਰ ਤੇ ਆਉਟਪੁੱਟ ਤਿਆਰ ਕਰਦੀ ਹੈ।
ਫਰੇਮ
ਪ੍ਰਿੰਟਰ
ਫੌਂਟ
ਪਲੋਟਰ
___________ ਗ੍ਰਾਫਿਕਸ ਅਤੇ ਟੈਕਸਟ ਦਾਖਲ ਕਰਨ ਲਈ ਆਇਤਾਕਾਰ ਖੇਤਰ (Rectangular Areas) ਹੁੰਦੇ ਹਨ।
ਆਇਤ
ਫਰੇਮ
ਸਟਰਕਚਰ
ਫੌਂਟ
_______ ਕਿਸੇ ਵਸਤੂ ਦੀ ਤਸਵੀਰ ਜਾਂ ਵਿਜ਼ੂਅਲ ਪ੍ਰਤੀਨਿਧਤਾ (Visual Representation) ਹੁੰਦੀ ਹੈ।
ਚਾਰਟ
ਗ੍ਰਾਫਿਕਸ
ਫਰੇਮ
ਫੌਂਟ
ਇਹਨਾਂ ਵਿੱਚੋਂ ਕਿਹੜਾ ਡੈਸਟਾਪ ਪਬਲਿਸ਼ਿੰਗ ਸਾਫਟਵੇਅਰ ਦੀ ਉਦਾਹਰਣ ਨਹੀਂ ਹੈ?
ਕੋਰਲ ਡਰਾਅ
ਵਰਡ ਪ੍ਰੋਸੈਸਰ
GIMP
ਐਡੋਬ ਫੋਟੋਸ਼ਾਪ
0
{"name":"10th MCQ Computer Science (5-6) Amandeep Singh (CF, GSSS MANGAT LDH)", "url":"https://www.quiz-maker.com/QK4DUXK7M","txt":"ਓਪਰੇਟਿੰਗ ਸਿਸਟਮ ਇਕ _______________ ਹੈ।, ______________ ਦਾ ਅਰਥ ਹੈ ਕਈ ਪ੍ਰੋਗਰਾਮਾਂ ਨੂੰ ਇੱਕੋ ਸਮੇਂ ਮੁੱਖ ਮੈਮੋਰੀ ਦੇ ਵੱਖ ਵੱਖ ਹਿੱਸਿਆਂ ਵਿਚ ਰੱਖਣਾ ਅਤੇ ਉਹਨਾਂ ਨੂੰ ਇਕ-ਇਕ ਕਰਕੇ ਚਲਾਉਣਾ।, _________ ਦੇ ਯੂਜ਼ਰਜ਼ ਦਾ ਕੰਪਿਊਟਰ ਸਿਸਟਮ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ।","img":"https://www.quiz-maker.com/3012/images/ogquiz.png"}
Powered by: Quiz Maker