12th Computer Science Quiz (MCQ 1-2)

_________________ ਵਰਡ ਪ੍ਰੋਸੈਸਰ ਸਾੱਫਟਵੇਅਰ ਹੈ ।
ਮ. ਐਸ. ਵਿੰਡੋ
ਮ.ਐਸ. ਐਕਸਲ
ਮ.ਐਸ.ਪਾਵਰਪੁਆਇੰਟ
ਮ.ਐਸ.ਵਰਡ
ਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ ।
ੰਟਰੋਲ + F7
ਲਟਰ + F7
F7
ਿਫਟ + F7
ਰਡ ਵਿੱਚ _________________ ਆਪਸ਼ਨ ਪੇਜ਼ ਦੇ ਢਾਂਚੇ ਅਤੇ ਲੇਅ-ਆਉਟ ਨੂੰ ਬਦਲਦਾ ਹੈ ।
ਾਰਮੇਟ
੍ਰਿੰਟ ਅਤੇ ਪ੍ਰਿੰਟ ਪ੍ਰੀਵਿਉ
ੇਜ਼ ਸੈੱਟਅਪ
ਰੂਫਿੰਗ
_________________ ਇਲੈਕਟ੍ਰਾਨਿਕ ਸਪ੍ਰੈਡਸ਼ੀਟ ਸਾੱਫਟਵੇਅਰ ਹੈ, ਜੋ ਸਵੈਚਾਲਤ ਗਣਨਾ ਲਈ ਵਰਤਿਆ ਜਾਂਦਾ ਹੈ ।
ਮ. ਐਸ. ਵਿੰਡੋ
ਮ.ਐਸ ਐਕਸਲ
ਮ.ਐਸ.ਪਾਵਰਪੁਆਇੰਟ
ਮ.ਐਸ.ਵਰਡ
_______ ਫੋਂਟ ਸਟਾਇਲ, ਅਕਾਰ, ਰੰਗ, ਬੋਲਡ, ਇਟਾਲਿਕ, ਅੰਡਰਲਾਈਨ ਅਤੇ ਹੋਰ ਸੰਬੰਧਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ ।
ਾਰਮੇਟਿੰਗ
ਲਾਈਨਮੈਂਟ
ਰੂਫਿੰਗ
ਿਲਟਰਿੰਗ
ੇਠ ਲਿਖਿਆਂ ਵਿਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ?
For
Break
If
While
Switch case ___________ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ?
If else
If else if
Break
Goto
Switch ਸਟੇਟਮੈਂਟ ਵਿਚ case ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ?
Continue
Goto
If
Break
ੇਠ ਲਿਖਿਆਂ ਵਿਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ?
For
While
Do while
Continue
ੇਠ ਲਿਖਿਆਂ ਵਿਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ?
While
Continue
Goto
Break
{"name":"12th Computer Science Quiz (MCQ 1-2)", "url":"https://www.quiz-maker.com/QPREVIEW","txt":"_________________ ਵਰਡ ਪ੍ਰੋਸੈਸਰ ਸਾੱਫਟਵੇਅਰ ਹੈ ।, ਸਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ ।, ਵਰਡ ਵਿੱਚ _________________ ਆਪਸ਼ਨ ਪੇਜ਼ ਦੇ ਢਾਂਚੇ ਅਤੇ ਲੇਅ-ਆਉਟ ਨੂੰ ਬਦਲਦਾ ਹੈ ।","img":"https://www.quiz-maker.com/3012/images/ogquiz.png"}
Powered by: Quiz Maker