10th MCQ Computer Science (1-2) Amandeep Singh (CF, GSSS MANGAT LDH)

ਹੇਠ ਲਿਖਿਆਂ ਵਿਚੋਂ ਕਿਹੜੀ ਆਫਿਸ ਟੂਲਜ਼ ਦੀ ਉਦਾਹਰਣ ਹੈ?
MS Word
Google Slides
MS PowerPoint
All of these
ਹੇਠ ਲਿਖਿਆਂ ਵਿਚੋਂ ਕਿਹੜੀ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ?
Google Docs
Google Sheets
Google Drive
MS Excel
ਹੇਠ ਲਿਖਿਆਂ ਵਿਚੋਂ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ?
Google Slides
Google Docs
OpenOffice Writer
Google Sheets
ਕਿਹੜੇ ਸਾੱਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?
ਐਪਲੀਕੇਸ਼ਨ ਸਾਫਟਵੇਅਰ
ਸਿਸਟਮ ਸਾਫਟਵੇਅਰ
ਗੂਗਲ ਦੇ ਆਨਲਾਈਨ ਆਫਿਸ ਟੂਲਜ਼
ਉਪਰੋਕਤ ਸਾਰੇ
__________ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਯੋਗ ਬਨਾਉਂਦੇ ਹਨ।
ਸਾਫਟਵੇਅਰ
ਹਾਰਡਵੇਅਰ
ਭਾਸ਼ਾ ਟ੍ਰਾਂਸਲੇਟਰਜ਼
ਪ੍ਰੋਗਰਾਮਿੰਗ ਭਾਸ਼ਾਵਾਂ
“Anyone with the link” ਆਪਸ਼ਨ ਸੈਟ ਕਰਨ ਤੋਂ ਬਾਅਦ ਅਸੀਂ ਗੂਗਲ ਡੌਕਸ ਵਿਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ-ਡਾਉਨ ਮੀਨੂੰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?
ਦਰਸ਼ਕ
ਟਿੱਪਣੀਕਾਰ
ਐਡੀਟਰ
ਉਪਰੋਕਤ ਸਾਰੇ
__________________ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ।
ਵਰਲਡ ਵਾਈਡ ਵੈਬ
ਵੈਬ ਸਾਈਟਸ
HTML
ਹਾਈਪਰ ਟੈਕਸਟ
_________________ ਉਹ ਟੈਕਸਟ ਹੁੰਦਾ ਹੈ ਜਿਸ ਵਿਚ ਦੂਜੇ ਵੈਬ-ਪੇਜਾਂ ਦੇ ਲਿੰਕ ਮੋਜੂਦ ਹੁੰਦੇ ਹਨ।
ਸਟੈਟਿਕ ਟੈਕਸਟ
ਹਾਈਪਰ ਟੈਕਸਟ
ਪਲੇਨ ਟੈਕਸਟ
ਉਪਰੋਕਤ ਸਾਰੇ
HTML ਪ੍ਰੋਗਰਾਮ ਦੀ ਆਉਟਪੁੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ___________ ਵਿਚ ਓਪਨ ਕਰਨਾ ਪੈਂਦਾ ਹੈ।
ਟੈਕਸਟ ਐਡੀਟਰ
ਵਰਡ ਪ੍ਰੋਸੈਸਰ
ਫਾਈਲ ਐਕਸਪਲੋਰਰ
ਵੈਬ ਬ੍ਰਾਊਜ਼ਰ
____________ ਦੀ ਵਰਤੋਂ HTML ਟੈਗਜ਼ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।
ਪੇਅਰਡ ਟੈਗਜ਼
ਅਨਪੇਅਰਡ ਟੈਗਜ਼
ਮੇਟਾ-ਡਾਟਾ
ਐਟਰੀਬਿਊਟਸ
ਵੈਬ ਪੇਜ ਵਿਚ ______ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕ੍ਰੌਲ (scroll) ਕਰਨ ਲਈ ਕੀਤੀ ਜਾਂਦਾ ਹੈ।
< title >
< center >
< marquee >
< sup >
ਪੇਅਰਡ ਟੈਗਜ਼ ਨੂੰ ______________ ਟੈਗਜ਼ ਵੀ ਕਿਹਾ ਜਾਂਦਾ ਹੈ।
ਕੰਟੇਨਰ ਟੈਗਜ਼
ਅਨਪੇਅਰਡ ਟੈਗਜ਼
ਪੇਅਰਡ ਟੈਗਜ਼
ਪਲੇਨ ਟੈਕਸਟ
0
{"name":"10th MCQ Computer Science (1-2) Amandeep Singh (CF, GSSS MANGAT LDH)", "url":"https://www.quiz-maker.com/QQ8JF4V5H","txt":"ਹੇਠ ਲਿਖਿਆਂ ਵਿਚੋਂ ਕਿਹੜੀ ਆਫਿਸ ਟੂਲਜ਼ ਦੀ ਉਦਾਹਰਣ ਹੈ?, ਹੇਠ ਲਿਖਿਆਂ ਵਿਚੋਂ ਕਿਹੜੀ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ?, ਹੇਠ ਲਿਖਿਆਂ ਵਿਚੋਂ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ?","img":"https://www.quiz-maker.com/3012/images/ogquiz.png"}
Powered by: Quiz Maker