8th Computer Science (MCQ 5-8)

______ ਸਲਾਇਡ ਉੱਪਰ ਵੱਖ ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ।
ਬੈਕਗ੍ਰਾਊਂਡ ਸਟਾਈਲ
ਪਲੇਸਹੋਲਡਰਜ਼
ਸਲਾਇਡ ਲੇਆਉਟ
ਪੈਟਰਨ
ਇੱਕ _______________ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ।
ਥੀਮ
ਪੈਟਰਨ
ਬੈਕਗ੍ਰਾਊਂਡ ਸਟਾਈਲ
ਗਰੇਡੀਐਂਟ
___________ ਡਿਫਾਲਟ ਵਿਊ ਹੈ ਜਿਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ।
ਨਾਰਮਲ ਵਿਊ
ਸਲਾਇਡ ਸ਼ੋਅ
ਸਲਾਇਡ ਸਾਰਟਰ ਵਿਊ
ਰੀਡਿੰਗ ਵਿਊ
PowerPoint 2010 ਵਿੱਚ _______ ਡਿਫਾਲਟ ਸਲਾਇਡ ਬੈਕਗ੍ਰਾਉਂਡ ਸਟਾਈਲਸ ਉਪਲਬਧ ਹਨ।
48
4
12
3
_______ ਕੰਟਰੋਲ ਸਲਾਇਡ ਕੰਟੈਂਟਸ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਜ਼ੂਮ-ਇਨ ਕਰਨ ਦੀ ਆਗਿਆ ਦਿੰਦਾ ਹੈ।
ਜ਼ੂਮ
ਸਲਾਇਡ
ਨਾਰਮਲ ਵਿਊ
ਗ੍ਰੇਡੀਐਂਟ
_______________________ ਇੱਕ ਵਿਜ਼ੂਅਲ ਅਤੇ ਮੋਸ਼ਨ (ਗਤੀ) ਪ੍ਰਭਾਵ ਹੁੰਦੇ ਹਨ ਜੋ ਉਸ ਸਮੇਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਇਡ ਸ਼ੋਅ ਦੌਰਾਨ ਇੱਕ ਸਲਾਇਡ ਤੋਂ ਅਗਲੀ ਸਲਾਇਡ ਤੇ ਜਾਂਦੇ ਹਾਂ।
ਸਲਾਇਡ ਟ੍ਰਾਂਜ਼ੀਸ਼ਨ
ਐਨੀਮੇਸ਼ਨ
ਐਨੀਮੇਸ਼ਨ ਸਕੀਮ
ਸਲਾਇਡ ਸ਼ੋਅ
ਪਾਵਰਪੁਆਇੰਟ _____________________ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ।
ਦੋ
ਤਿੰਨ
ਚਾਰ
ਪੰਜ
ਪਵਾਰਪੁਆਇੰਟ ਪਹਿਲਾਂ ਤੋਂ ਪਰਿਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਸਮੂਹ ਪ੍ਰਦਾਨ ਕਰਦਾ ਹੈ, ਜਿਹਨਾਂ ਨੂੰ _________________ ਕਿਹਾ ਜਾਂਦਾ ਹੈ।
ਸਲਾਇਡ ਟ੍ਰਾਂਜ਼ੀਸ਼ਨ
ਐਨੀਮੇਸ਼ਨ
ਐਨੀਮੇਸ਼ਨ ਸਕੀਮ
ਸਲਾਇਡ ਸ਼ੋਅ
PDF ਦਾ ਪੂਰਾ ਨਾਂ ______________________ ਹੈ।
ਪੋਰਟੇਬਲ ਡਾਟਾ ਫਾਰਮੇਟ
ਪੋਰਟੇਬਲ ਡਾਕੂਮੈਂਟ ਫਾਰਮ
ਪੋਰਟੇਬਲ ਡਾਟਾ ਫਾਰਮ
ਪੋਰਟੇਬਲ ਡਾਕੂਮੈਂਟ ਫਾਰਮੇਟ
ਅਸੀਂ ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਪਾਵਰਪੁਆਇੰਟ ਸ਼ੋਅ ਵੱਜੋਂ _______ ਐਕਸਟੈਂਸ਼ਨ ਨਾਲ ਸੇਵ ਕਰ ਸਕਦੇ ਹਾਂ।
.ppsx
.ppt
.pptx
.pdf
ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ _______________ ਨੂੰ ਮੁੱਢਲੇ ਪ੍ਰੋਸੈਸਿੰਗ ਭਾਗਾਂ ਵੱਜੋਂ ਵਰਤਿਆ ਗਿਆ।
ਵੈਕਿਉਮ ਟਿਊਬਾਂ
VLSI ਸਰਕਟਸ
ULSI ਸਰਕਟਸ
ਟ੍ਰਾਂਜੀਸਟਰਜ਼
ਕੰਪਿਊਟਰਾਂ ਦੀ _________________ ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ।
ਪਹਿਲੀ
ਦੂਜੀ
ਤੀਜੀ
ਚੌਥੀ
ਤੀਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਟ੍ਰਾਂਜੀਸਟਰਾਂ ਦੀ ਜਗ੍ਹਾ _____________ ਵਰਤੇ ਜਾਂਦੇ ਸਨ।
ਇੰਟੀਗ੍ਰੇਟਿਡ ਸਰਕਟਸ
ਵੈਕਿਊਮ ਟਿਊਬਾਂ
ULSI ਸਰਕਟਸ
VLSI ਸਰਕਟਸ
___________ ਕੰਪਿਊਟਰ ਸਾਇੰਸ ਦੀ ਇੱਕ ਨਵੀਂ ਬ੍ਰਾਂਚ ਹੈ ਜੋ ਕਿ ਕੰਪਿਊਟਰ ਨੂੰ ਮਨੁੱਖਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ।
ਰੋਬੋਟਿਕਸ
ULSI ਸਰਕਟਸ
AI (ਆਰਟੀਫਿਸ਼ੀਅਲ ਇੰਟੈਲੀਜੈਂਸ)
ਇੰਟਿਗ੍ਰੇਟਿਡ ਸਰਕਟਸ
ULSI ਟੈਕਨੋਲੋਜੀ ਦੀ ਵਰਤੋਂ ______________ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ।
ਦੂਜੀ
ਤੀਜੀ
ਚੌਥੀ
ਪੰਜਵੀਂ
________ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ।
8
16
32
64
ਇੱਕ ਬਿਟ ਜਾਂ ਬਾਈਨਰੀ ਡਿਜ਼ੀਟ ਨੂੰ ਲਾਜੀਕਲ ______ ਅਤੇ _______ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।
0,1
0,0
1,2
1,1
ਰੈਮ (RAM) ਦਾ ਅਰਥ ਹੈ __________
ਰੀਡ ਐਕਸੈਸ ਮੈਮਰੀ
ਰੈਂਡਮ ਐਕਸੈਸ ਮੈਮਰੀ
ਉਪਰੋਕਤ ਦੋਵੇਂ
ਇਹਨਾਂ ਵਿਚੋਂ ਕੋਈ ਨਹੀਂ
ਰੋਮ (ROM) ਦਾ ਅਰਥ ਹੈ __________
ਰੀਡ ਓਨਲੀ ਮੈਮਰੀ
ਰੈਂਡਮ ਓਨਲੀ ਮੈਮਰੀ
ਰੀਡ ਓਪਨ ਮੈਮਰੀ
ਇਹਨਾਂ ਵਿਚੋਂ ਕੋਈ ਨਹੀਂ
ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਹਨਾਂ ਨੂੰ ____ ਵਜੋਂ ਜਾਣਿਆ ਜਾਂਦਾ ਹੈ।
ਸੈਕਟਰਜ਼
ਖੇਤਰ
ਸੈਲ
ਟੇਪ
0
{"name":"8th Computer Science (MCQ 5-8)", "url":"https://www.quiz-maker.com/QRFBZP7J5","txt":"______ ਸਲਾਇਡ ਉੱਪਰ ਵੱਖ ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ।, ਇੱਕ _______________ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ।, ___________ ਡਿਫਾਲਟ ਵਿਊ ਹੈ ਜਿਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ।","img":"https://www.quiz-maker.com/3012/images/ogquiz.png"}