8th Computer Science Quiz (MCQ 1-4)

________ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ।
ਨਮੋਲ ਲਿੱਪੀ
ਾਵੀ
ੁਆਏ
ਪਰੋਕਤ ਸਾਰੇ
UNICODE ਦਾ ਪੂਰਾ ਨਾਂ ਕੀ ਹੈ?
ੂਨੀਅਨ ਕੋਡ
ੂਨੀਫਾਈਡ ਕੋਡ
ੂਨੀਵਰਸਲ ਕੋਡ
ਹਨਾਂ ਵਿਚੋਂ ਕੋਈ ਨਹੀਂ
ੇਠ ਲਿਖਿਆਂ ਵਿਚੋਂ ਕਿਹੜਾ UNICODE ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ?
ਨਮੋਲ ਲਿੱਪੀ
ਾਵੀ
ਸੀਸ
ਉਪਰੋਕਤ ਸਾਰੇ
ੇਠ ਲਿਖਿਆਂ ਵਿਚੋਂ ਕਿਹੜਾ ਫੋਨੇਟਿੱਕ ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ।
ਨਮੋਲ ਲਿੱਪੀ
ਾਵੀ
ਸੀਸ
ਪਰੋਕਤ ਸਾਰੇ
ੰਬਰਪੈਡ ਦੀ ਵਰਤੋਂ ਲਈ _________ ਕੀਅ ON ਰੱਖਣੀ ਚਾਹੀਦੀ ਹੈ।
ਨਮ ਲਾਕ
ੈਪਸ ਲਾਕ
ਕਰੋਲ ਲਾਕ
ਹਨਾਂ ਵਿਚੋਂ ਕੋਈ ਨਹੀਂ
ੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼ ਨੂੰ ___________ ਕਿਹਾ ਜਾਂਦਾ ਹੈ।
ਰਪਾਨੈਟ
ੰਟਰਾਨੈਟ
ੰਟਰਨੈਟ
ਥਰਨੈਟ
WWW ਦਾ ਮਤਲਬ ਹੈ _______________________.
ਰਲਡ ਵਾਈਡ ਵੈਬ
ਾਈਡ ਵਰਲਡ ਵੈਬ
ਰਲਡ ਵੈਬ ਵਾਈਡ
ਵੈਬ ਵਰਲਡ ਵਾਈਡ
_______________ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ।
-ਕਾਮਰਸ
ੈਟਿੰਗ
ਵਰਲਡ ਵਾਈਡ ਵੈਬ
ਹਨਾਂ ਵਿਚੋਂ ਕੋਈ ਨਹੀਂ
ੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ___________ ਹੁੰਦਾ ਹੈ।
ੈਲੀਗ੍ਰਾਮ
ISP
ਿੱਠੀਆਂ
-ਮੇਲ
___________ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।
ਾਡਮ
ਾਊਸ
ਟੈਲੀਫੋਨ ਤਾਰ
ੋਬਾਈਲ
_________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
ਪਲੋਡਿੰਗ
ਾਊਨਲੋਡਿੰਗ
ਰਫਿੰਗ
ਹਨਾਂ ਵਿਚੋਂ ਕੋਈ ਨਹੀਂ
ੈੱਬ ਸਾਈਟ ਨੂੰ ਖੋਲਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ਼ ਖੁੱਲਦਾ ਹੈ, ਉਸਨੂੰ _______________ ਕਿਹਾ ਜਾਂਦਾ ਹੈ।
ੋਮ ਪੇਜ਼
ੈਬ ਪੇਜ਼
ੇਨ ਪੇਜ਼
ਹਨਾਂ ਵਿਚੋਂ ਕੋਈ ਨਹੀਂ
_________ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ।
ਫਲਾਈਨ
ਨਲਾਈਨ
ਨਲਾਈਨ
ਹਨਾਂ ਵਿਚੋਂ ਕੋਈ ਨਹੀਂ
______ ਤੋਂ ਭਾਵ ਹੈ ਇੰਟਰਨੈਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ਼ ਤੋਂ ਦੂਜੇ ਵੈਬ ਪੇਜ਼ ਤੇ ਜਾਂ ਇੱਕ ਵੈਬ ਸਾਈਟ ਤੋਂ ਦੂਜੀ ਵੈਬ ਸਾਈਟ ਤੇ ਜਾਣਾ।
ੈਬ ਸਰਚਿੰਗ
ਾਊਨਲੋਡਿੰਗ
ੈਬ ਸਰਫਿੰਗ
ਪਰੋਕਤ ਸਾਰੇ
___________ ਇਲੈਕਟ੍ਰਾਨਿਕ ਕਾਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈਟ ਤੇ ਵੈਬ ਬ੍ਰਾਊਜਰ ਦੀ ਵਰਤੋਂ ਕਰਦੇ ਹੋਏ ਚੀਜਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ੈਟ ਬੈਂਕਿੰਗ
-ਮੇਲ
ਨਲਾਈਨ ਸ਼ਾਪਿੰਗ
ੋਬਾਈਲ
_______________ ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ।
ਾਵਰਪੁਆਂਇੰਟ
ਰਡ
ਕਸਲ
ੇਂਟ
______ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ।
ਵਰਡ ਪ੍ਰੋਸੈਸਰ
ਲਾਇਡ
੍ਰੈਜ਼ਨਟੇਸ਼ਨ
੍ਰਾਂਜੀਸ਼ਨ
ੱਕ ___________ ਪ੍ਰੈਜ਼ਨਟੇਸ਼ਨ ਦਾ ਇੱਕ ਪੇਜ਼ ਹੁੰਦਾ ਹੈ।
ਲਾਇਡ
ਾਕੂਮੈਂਟ
ੀਟ
ਹਨਾਂ ਵਿਚੋਂ ਕੋਈ ਨਹੀਂ
____________ ਸਾਡੀ ਪ੍ਰੈਜ਼ਨਟੇਸ਼ਨ ਵਿੱਚ ਮੋਜੂਦਾ ਸਲਾਇਡ ਨੂੰ ਦਰਸ਼ਾਉਂਦਾ ਹੈ।
ਊਟਲਾਈਨ ਪੇਨ
ਨਟੈਂਟ ਪੇਨ
ੀਬਨ
ਲਾਇਡ ਪੇਨ
{"name":"8th Computer Science Quiz (MCQ 1-4)", "url":"https://www.quiz-maker.com/QPREVIEW","txt":"________ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ।, UNICODE ਦਾ ਪੂਰਾ ਨਾਂ ਕੀ ਹੈ?, ਹੇਠ ਲਿਖਿਆਂ ਵਿਚੋਂ ਕਿਹੜਾ UNICODE ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ?","img":"https://www.quiz-maker.com/3012/images/ogquiz.png"}
Powered by: Quiz Maker