Computer Science Quiz 1

ਉਹ ਚਿੰਨ੍ਹ ਜੋ ਕਿਸੇ ਡਾਟਾ ਉੱਪਰ ਖਾਸ ਕਿਸਮ ਦੇ ਓਪਰੇਸ਼ਨ ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ?
ਓਪਰੈਂਡਜ਼
ਆਪਰੇਟਰਜ਼
ਐਕਸਪ੍ਰੈਸ਼ਨਜ਼
ਫਾਰਮੁੱਲੇ
ਕਿਹੜਾ ਆਪਰੇਟਰ ਕੇਵਲ ਇੱਕ ਹੀ ਓਪਰੈਂਡ ਉੱਪਰ ਕੰਮ ਕਰਦਾ ਹੈ?
ਯੂਨਰੀ
ਬਾਇਨਰੀ
ਟਰਨਰੀ
ਕੰਡੀਸ਼ਨਲ
ਹੇਠ ਲਿਖਿਆਂ ਵਿਚੋਂ ਕਿਹੜਾ ਲਾਜੀਕਲ ਆਪਰੇਟਰ ਨਹੀਂ ਹੈ?
And (&&)
OR (||)
Equality (==)
NOT (!)
ਟਰਨਰੀ ਆਪਰੇਟਰ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?
: ?
; ?
? :
? ;
ਹੇਠ ਲਿਖਿਆਂ ਵਿਚੋਂ ਕਿਹੜਾ ਅਸਾਈਨਮੈਂਟ ਆਪਰੇਟਰ ਨਹੀਂ ਮੰਨਿਆ ਜਾਂਦਾ?
=
==
+=
%=
0
{"name":"Computer Science Quiz 1", "url":"https://www.quiz-maker.com/QJ4TXR5CU","txt":"ਉਹ ਚਿੰਨ੍ਹ ਜੋ ਕਿਸੇ ਡਾਟਾ ਉੱਪਰ ਖਾਸ ਕਿਸਮ ਦੇ ਓਪਰੇਸ਼ਨ ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ?, ਕਿਹੜਾ ਆਪਰੇਟਰ ਕੇਵਲ ਇੱਕ ਹੀ ਓਪਰੈਂਡ ਉੱਪਰ ਕੰਮ ਕਰਦਾ ਹੈ?, ਹੇਠ ਲਿਖਿਆਂ ਵਿਚੋਂ ਕਿਹੜਾ ਲਾਜੀਕਲ ਆਪਰੇਟਰ ਨਹੀਂ ਹੈ?","img":"https://www.quiz-maker.com/3012/images/ogquiz.png"}
Powered by: Quiz Maker