1st Guru test

Create an image of a serene landscape depicting the life and teachings of Guru Nanak Dev Ji, with symbols of Sikhism like the Khanda, a peaceful river, and traditional Punjabi architecture.

Guru Nanak Dev Ji Quiz

Test your knowledge about Guru Nanak Dev Ji, the revered founder of Sikhism. This quiz consists of 25 thoughtfully crafted questions that cover various aspects of his life, teachings, and journeys. Whether you're a beginner or someone deeply knowledgeable about Sikh history, this quiz will enhance your understanding.

Join us to discover:

  • The significant milestones in Guru Nanak Dev Ji's life
  • The teachings and practices he established
  • His travels and interactions with other communities
25 Questions6 MinutesCreated by ReflectingSpirit102
ਗ੝ਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ
1. 1530
2. 1469
3. 1504
4. 1496
੝ਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿਹੜੀ ਦਿਸ਼ਾ ਵਿੱਚ ਕੀਤੀ
1. ਪੂਰਬ
2. ਦੱਖਣ
3. ਉੱਤਰ
4. ਪੱਛਮ
੝ਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਯੱਦਪ੝ਰ ਵਿਖੇ ਕਿਸਨੂੰ ਮਿਲੇ
1. ਸੱਜਣ
2. ਭਾਈ ਲਾਲੋ
3. ਭਾਈ ਲਹਿਣਾ ਜੀ
4. ਮਰਦਾਨਾ
ੱਜਣ ਠੱਗ ਨਾਲ ਮ੝ਲਾਕਾਤ........ ਵਿਖੇ ਹੋਈ
1. ਸ੝ਲਤਾਨਪ੝ਰ
2. ਝਮਨਾਬਾਦ
3. ਤੇਲ੝ੰਬਾ
4. ਉੱਜੈਨ
੝ਰੂ ਨਾਨਕ ਦੇਵ ਜੀ ਦੇ ਪਿਤਾ ਕਿਸ ਕੋਲ ਕੰਮ ਕਰਦੇ ਸਨ
1. ਹਰੀ ਦਾਸ
2. ਰਾਇ ਬ੝ਲਾਰ
3. ਬ੝ਰਿਜਨਾਥ
4. ਕ੝ਤਬਦੀਨ
੝ਰੂ ਨਾਨਕ ਦੇਵ ਜੀ ਸੰਸਕ੝ਰਿਤ ਕਿਸ ਕੋਲ ਪੜ੝ਹਨ ਗਝ
1. ਬ੝ਰਿਜ ਲਾਲ
2. ਹਰੀ ਦਾਸ
3. ਗੋਪਾਲ ਦਾਸ
4. ਹਰਦਿਆਲ
੝ਰੂ ਨਾਨਕ ਦੇਵ ਜੀ ਕਿੰਨੇ ਸਾਲ ਦੀ ਉਮਰ ਵਿੱਚ ਪੜ੝ਹਨ ਗਝ
1.10
2. 6
3. 7
4. 9
੝ਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਉਮਰ ਕੀ ਸੀ
1. 16
2. 13
3. 15
4. 14
੝ਰੂ ਨਾਨਕ ਦੇਵ ਜੀ ਕਿਸ ਦੇ ਮੋਦੀ ਖਾਨੇ ਵਿੱਚ ਕੰਮ ਕਰਦੇ ਸਨ
1. ਮਹਿਤਾ ਕਾਲੂ
2. ਨਵਾਬ ਦੌਲਤ ਖਾਂ
3. ਹਰ ਦਿਆਲ
4. ਸੂਰਜ ਮੱਲ
੝ਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ
1. ਸ੝ਲਤਾਨਪ੝ਰ
2. ਕਰਤਾਰਪ੝ਰ
3. ਉੱਜੈਨ
4. ਝਮਨਾਬਾਦ
੝ਰੂ ਨਾਨਕ ਦੇਵ ਜੀ ਨਾਲ ਉਦਾਸੀਆਂ ਦੌਰਾਨ ਉਨ੝ਹਾਂ ਦਾ ਸਾਥੀ ਕੌਣ ਸੀ
1. ਮਰਦਾਨਾ
2. ਭਾਈ ਲਾਲੋ
3. ਭਾਈ ਲਹਿਣਾ ਜੀ
4. ਦੀਨ ਦਿਆਲ
੝ਰੂ ਨਾਨਕ ਦੇਵ ਜੀ ਨੇ ਕਿਹੜੀਆਂ ਪ੝ਰਥਾ ਦੀ ਸ਼੝ਰੂਆਤ ਕੀਤੀ
1. ਮੰਜੀ ਪ੝ਰਥਾ
2. ਮਸੰਦ ਪ੝ਰਥਾ
3. ਸੰਗਤ ਪੰਗਤ ਲੰਗਰ ਪ੝ਰਥਾ
4. ਮੱਲ ਅਖਾੜਾ
ਿਆਨ ਪ੝ਰਾਪਤੀ ਸਮੇਂ ਗ੝ਰੂ ਨਾਨਕ ਦੇਵ ਜੀ ਦੀ ਉਮਰ ਕੀ ਸੀ
1. 28
2. 22
3. 25
4. 30
੝ਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੀ ਸ਼੝ਰੂਆਤ ਕਦੋਂ ਕੀਤੀ
1. ਗਿਆਨ ਪ੝ਰਾਪਤੀ ਤੋਂ ਬਾਅਦ
2. ਵਿਆਹ ਤੋਂ ਬਾਅਦ
3. ਸ੝ਲਤਾਨਪ੝ਰ ਜਾਣ ਤੋਂ ਬਾਅਦ
4. ਜੋਤੀ ਜੋਤਿ ਸਮੇ ਤੋਂ ਪਹਿਲਾਂ
ੋਦੀ ਖਾਨੇ ਤੋਂ ਕੀ ਭਾਵ ਹੈ
1. ਕੀਰਤਨ ਦਰਬਾਰ
2. ਅਨਾਜ ਭੰਡਾਰ
3. ਇਕ ਪਰਬਤ
4. ਉਪਰੋਕਤ ਕੋਈ ਨਹੀਂ
੝ਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ ਕੌਣ ਸੀ
1. ਭਾਈ ਲਾਲੋ ਜੀ
2. ਭਾਈ ਲਹਿਣਾ ਜੀ
3. ਭਾਈ ਮਰਦਾਨਾ ਜੀ
4. ਭਾਈ ਮਨੀ ਜੀ
ੂਜੀ ਉਦਾਸੀ ਕਿਹੜੀ ਦਿਸ਼ਾ ਵੱਲ ਕੀਤੀ
1. ਪੂਰਬ
2. ਪੱਛਮ
3. ਉੱਤਰ
4. ਦੱਖਣ
੝ਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਕਦੋਂ ਸਮਾਪਤ ਹੋਈਆਂ
1. 1523
2. 1520
3. 1525
4. 1521
ੰਤਿਮ 18 ਸਾਲ ਗ੝ਰੂ ਨਾਨਕ ਦੇਵ ਜੀ ਕਿੱਥੇ ਰਹੇ
1. ਪਾਕਿਸਤਾਨ
2. ਕਰਤਾਰਪ੝ਰ
3. ਸ੝ਲਤਾਨਪ੝ਰ
4. ਅੰਮ੝ਰਿਤਸਰ
੝ਰੂ ਨਾਨਕ ਦੇਵ ਜੀ ਦੇ ਸਮੇਂ ਮ੝ਗ਼ਲ ਬਾਦਸ਼ਾਹ ਕੌਣ ਸੀ
1. ਅਕਬਰ
2. ਬਾਬਰ
3. ਜਹਾਂਗੀਰ
4. ਹ੝ਮਾਯੂੰ
੝ਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਕ੝ਲ ਸਮਾਂ ਕਿ ਸੀ
1. 19
2. 15
3. 18
4. 21
੝ਰੂ ਨਾਨਕ ਦੇਵ ਜੀ ਦ੝ਆਰਾ ਸ਼੝ਰੀ ਗ੝ਰ੝ ਗ੝ਰੰਥ ਸਾਹਿਬ ਜੀ ਵਿੱਚ ਦਰਜ ਕੀਤੇ ਗਝ ਸ਼ਬਦ
1. 1120
2. 976
3. 974
4. 969
ਰਤਾਰਪ੝ਰ ਸਾਹਿਬ ਕਿਹੜੀ ਨਦੀ ਤੇ ਹੈ
ਤਲ੝ਜ
ਾਵੀ
ਿਆਸ
ੰਗਾ
੝ਰੂ ਨਾਨਕ ਦੇਵ ਜੀ ਨੇ ਉਦਾਸੀ ਤੋਂ ਬਾਅਦ ਕਿਸ ਜਗ੝ਹਾ ਦਾ ਨਾਮ ਬਦਲ ਕੇ ਨਾਨਕ ਮਤਾ ਰੱਖ ਦਿੱਤਾ
ੱਜੈਨ
ਯਦਪ੝ਰ
ੋਰਖਮਤਾ
ਰਤਾਰਪ੝ਰ
੝ਰੂ ਨਾਨਕ ਦੇਵ ਜੀ ਨੇ ਕਿਸਨੂੰ ਆਪਣਾ ਉਤਾਧਿਕਾਰੀ ਬਣਾਇਆ
ਾਈ ਲਹਿਣਾ ਜੀ
ਾਈ ਲਾਲੋ ਜੀ
ਾਈ ਮਨੀ ਜੀ
ਾਈ ਮਰਦਾਨਾ ਜੀ
{"name":"1st Guru test", "url":"https://www.quiz-maker.com/QPREVIEW","txt":"Test your knowledge about Guru Nanak Dev Ji, the revered founder of Sikhism. This quiz consists of 25 thoughtfully crafted questions that cover various aspects of his life, teachings, and journeys. Whether you're a beginner or someone deeply knowledgeable about Sikh history, this quiz will enhance your understanding.Join us to discover:The significant milestones in Guru Nanak Dev Ji's lifeThe teachings and practices he establishedHis travels and interactions with other communities","img":"https:/images/course6.png"}
Powered by: Quiz Maker