Computer Science Quiz 2

MODEM ਦਾ ਪੂਰਾ ਨਾਂ ਕੀ ਹੈ?
ਮੋਟਰ ਡੀਮੋਟਰ
ਮੋਟੀਵੇਟਰ ਡੀਮੋਟੀਵੇਟਰ
ਮਾਡੂਲੇਟਰ ਡੀਮਾਡੂਲੇਟਰ
ਇਹਨਾਂ ਵਿਚੋਂ ਕੋਈ ਨਹੀਂ
ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼ ਨੂੰ ___________ ਕਿਹਾ ਜਾਂਦਾ ਹੈ।
ਅਰਪਾਨੈਟ
ਇੰਟਰਾਨੈਟ
ਇੰਟਰਨੈਟ
ਇਥਰਨੈਟ
___________ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।
ਮਾਡਮ
ਮਾਊਸ
ਟੈਲੀਫੋਨ ਤਾਰ
ਮੋਬਾਈਲ
WWW ਦਾ ਪੂਰਾ ਨਾਂ ਕੀ ਹੈ?
ਵੈਬ ਵਰਲਡ ਵਾਈਡ
ਵਰਲਡ ਵੈਬ ਵਾਈਡ
ਵਾਈਡ ਵਰਲਡ ਵੈਬ
ਵਰਲਡ ਵਾਈਡ ਵੈਬ
ISDN ਦਾ ਪੂਰਾ ਨਾਂ ਕੀ ਹੈ?
ਇੰਟੀਗ੍ਰੇਟਿਡ ਸਰਵੀਸਿਜ਼ ਡੀਜ਼ਿਟਲ ਨੈਟਵਰਕ
ਇੰਟੀਗ੍ਰੇਟਿਡ ਸੈਕਟਰ ਡੀਜ਼ਿਟਲ ਨੈਟਵਰਕ
ਇੰਟੀਗ੍ਰੇਟਿਡ ਸਰਵੀਸਿਜ਼ ਡੋਮੇਨ ਨੈਟਵਰਕ
ਇੰਟੀਗ੍ਰੇਟਿਡ ਸੈਕਟਰ ਡੋਮੇਨ ਨੈਟਵਰਕ
E Mail ਦਾ ਪੂਰਾ ਨਾਂ ਕੀ ਹੇ?
ਇਲੈਕਟ੍ਰਿਕ ਮੇਲ
ਇਲੈਕਸ਼ਨ ਮੇਲ
ਇਲੈਕਟ੍ਰੋਨਿੱਕ ਮੇਲ
ਐਜੁਕੇਸ਼ਨ ਮੇਲ
_______________ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ।
ਈ-ਕਾਮਰਸ
ਚੈਟਿੰਗ
ਵਰਲਡ ਵਾਈਡ ਵੈਬ
ਇਹਨਾਂ ਵਿਚੋਂ ਕੋਈ ਨਹੀਂ
ARPANET ਦਾ ਪੂਰਾ ਨਾਂ ਕੀ ਹੈ?
ਐਡਵਾਂਸਡ ਰੀਸਰਚ ਪ੍ਰੋਜੈਕਟ ਐਜੰਸੀ ਨੈਟਵਰਕ
ਐਡਵਾਂਸਡ ਰੋਬੋਟ ਪ੍ਰੋਜੈਕਟ ਐਜੰਸੀ ਨੈਟਵਰਕ
ਐਡਵਾਂਸਡ ਰੀਸਰਚ ਪ੍ਰੋਜੈਕਟ ਐਕਟਿੰਗ ਨੈਟਵਰਕ
ਐਡਵਾਂਸਡ ਰੋਬੋਟ ਪ੍ਰੋਜੈਕਟ ਐਕਟਿੰਗ ਨੈਟਵਰਕ
ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ___________ ਹੁੰਦਾ ਹੈ।
ਈ-ਮੇਲ (E-mail)
ਟੈਲੀਗ੍ਰਾਮ
ISP
ਚਿੱਠੀਆਂ
DSL ਦਾ ਪੂਰਾ ਨਾਂ ਕੀ ਹੈ?
ਡਾਟਾ ਸਬਸਕ੍ਰਾਈਬਰ ਲਾਈਨ
ਡੀਜ਼ੀਟਲ ਸਬਸਕ੍ਰਾਈਬਰ ਲਾਈਨ
ਡੀਜ਼ੀਟਲ ਸਰਵਿਸ ਲਾਈਨ
ਡਾਟਾ ਸਰਵਿਸ ਲਾਈਨ
0
{"name":"Computer Science Quiz 2", "url":"https://www.quiz-maker.com/Q071P4J5H","txt":"MODEM ਦਾ ਪੂਰਾ ਨਾਂ ਕੀ ਹੈ?, ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼ ਨੂੰ ___________ ਕਿਹਾ ਜਾਂਦਾ ਹੈ।, ___________ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।","img":"https://www.quiz-maker.com/3012/images/ogquiz.png"}
Powered by: Quiz Maker